Ahwal-Ul-Khawaqin

Ahwal-Ul-Khawaqin

Rs.120.00
Product Code: SB348
Availability: In Stock
Viewed 1507 times

Product Description

No of Pages 63. ਅਹਿਵਾਲ-ਉਲ-ਖ਼ਵਾਕੀਨ Written By :- Balwant Singh Dhillon (Dr.) ਮੁਹੰਮਦ ਕਾਸਿਮ ਔਰੰਗਾਬਾਦੀ ਕ੍ਰਿਤ ਅਹਵਾਲ-ਉਲ-ਖ਼ਵਾਕੀਨ ਇਕ ਸਮਕਾਲੀ ਤੇ ਮੁੱਲਵਾਨ ਇਤਿਹਾਸਕ ਸਰੋਤ ਹੈ, ਜੋ ਅੱਜ ਤੱਕ ਵਿਦਵਾਨਾਂ ਦੀ ਨਜ਼ਰੇ ਨਹੀਂ ਚੜ੍ਹਿਆ । ਇਸ ਪੁਸਤਕ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਹੈ । ਪਹਿਲੇ ਹਿੱਸੇ ਵਿਚ ਮੁਹੰਮਦ ਕਾਸਿਮ ਔਰੰਗਬਾਦੀ ਦੀ ਬਤੌਰ ਇਤਿਹਾਸਕਾਰ ਸੰਖੇਪ ਜਿਹੀ ਜਾਣਕਾਰੀ ਹੈ । ਦੂਜੇ ਹਿੱਸੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਪੰਜਾਬ ਵਿਚ ਸਿੱਖਾਂ ਦਾ ਮੁਗ਼ਲਾਂ ਵਿਰੁੱਧ ਸੰਘਰਸ਼ ਪੇਸ਼ ਕੀਤਾ ਹੈ । ਤੀਜੇ ਹਿੱਸੇ ਵਿਚ ਖਰੜੇ ਵਿਚੋਂ ਸਿੱਖਾਂ ਸਬੰਧੀ ਪਾਠ ਦਾ ਤਰਜਮਾ ਪੇਸ਼ ਕੀਤਾ ਹੈ । ਇਹ ਕਿਤਾਬ ਸਿੱਖ ਇਤਿਹਾਸ ਦੀ ਅਠਾਰਵੀਂ ਸਦੀ ਦੀ ਫਾਰਸੀ ਇਤਿਹਾਸਕਾਰੀ ਵਿਚ ਵਾਧਾ ਕਰੇਗਾ ਤੇ ਸਿੱਖ ਧਰਮ ਅਧਿਐਨ ਦੇ ਵਿਦਵਾਨ ਤੇ ਇਤਿਹਾਸਕਾਰ ਨਿਸ਼ਚਿਤ ਤੌਰ ਤੇ ਇਸ ਤੋਂ ਲਾਭ ਉਠਾਉਣਗੇ ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Please login or register to review
Track Order